ਕਰੀਅਰ

ਦੇਸ਼ ਦੇ ਪਹਿਲੇ ਯੂਨੀਵਰਸਲ ਲੰਬੇ ਸਮੇਂ ਦੀ ਦੇਖਭਾਲ ਪ੍ਰੋਗਰਾਮ ਨੂੰ ਬਣਾਉਣ ਵਾਲੀ ਸਾਡੀ ਟੀਮ ਵਿੱਚ ਸ਼ਾਮਲ ਹੋਵੋ!

ਨੌਕਰੀਆਂ ਲੱਭਣਾ ਅਤੇ ਅਰਜ਼ੀ ਦੇਣਾ

ਤੁਸੀਂ careers.wa.gov'ਤੇ ਉਸ ਰਾਜ ਏਜੰਸੀ ਦੇ ਅਧੀਨ ਪੋਸਟ ਕੀਤੀਆਂ ਗਈਆਂ ਸਾਰੀਆਂ WA ਕੇਅਰਜ਼ ਫੰਡ ਨੌਕਰੀਆਂ ਲੱਭ ਸਕਦੇ ਹੋ ਜਿੱਥੇ ਨੌਕਰੀ ਸਥਿਤ ਹੈ। ਕਈ ਰਾਜ ਏਜੰਸੀਆਂ ਕੋਲ WA ਕੇਅਰਜ਼ ਫੰਡ ਨੂੰ ਵਿਕਸਤ ਕਰਨ ਅਤੇ ਲਾਗੂ ਕਰਨ ਦੀਆਂ ਜ਼ਿੰਮੇਵਾਰੀਆਂ ਹਨ, ਜਿਸ ਵਿੱਚ ਸਮਾਜਿਕ ਅਤੇ ਸਿਹਤ ਸੇਵਾਵਾਂ ਵਿਭਾਗ ਅਤੇ ਰੁਜ਼ਗਾਰ ਸੁਰੱਖਿਆ ਵਿਭਾਗ ਸ਼ਾਮਲ ਹਨ।

ਸਾਰੀਆਂ ਅਰਜ਼ੀਆਂ careers.wa.gov ਸਾਈਟ ਰਾਹੀਂ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਇਸ ਵੇਲੇ ਖੁੱਲ੍ਹੀਆਂ ਅਸਾਮੀਆਂ

Policy Program Manager

Closes ਸਤੰਬਰ 8, 2026

In this role, you’ll learn how the Benefits & Customer Care team and Area Agencies on Aging deliver services, then turn that understanding into clear, accessible policies and procedures. You’ll collaborate with Intake, Call Center, Imaging, and other teams to see how their work happens in our systems and translate that knowledge into guidance staff can easily follow. You’ll also help make our technology instructions more user-friendly so both technical and non-technical staff can use them with confidence.

ਨੌਕਰੀ ਦੀ ਪੋਸਟ ਵੇਖੋ

IT Policy and Planning - Manager

Closes ਸਤੰਬਰ 10, 2026

During your first year, the goal is to have a fully staffed technology team, approved and working IT processes and procedures, and stable systems. You'll manage staff developing and supporting technology solutions, help shape the team's roadmap, and work with IT leadership to ensure they have the information they need to understand the health, priorities, and direction of WA Cares technology. 

ਨੌਕਰੀ ਦੀ ਪੋਸਟ ਵੇਖੋ